ਪਵਿੱਤਰ ਆਤਮਾ ਕੌਨ ਹੈ?

ਪ੍ਰਸ਼ਨ ਪਵਿੱਤਰ ਆਤਮਾ ਕੌਨ ਹੈ? [देवनागरी] ਉਤੱਰ ਪਵਿੱਤਰ ਆਤਮਾ ਦੀ ਪਹਿਚਾਨ ਦੇ ਵਾਰੇ ਇਚ ਸਮੱਸਿਆ ਹੇਨ! ਕੋਛ ਲੋਗਪਵਿੱਤਰ ਆਤਮਾ ਕੂੰ ਹੇਕ ਰਹਸ ਆਤਮਕ ਸ਼ਕਤੀ ਦੇ ਰੂਪ ਇਚ ਡੇਖਦੇ ਹੇਨ! ਡੂਜੇ ਪਵਿੱਤਰ ਆਤਮਾ ਕੂੰ ਹੂੰ ਨਿਰਵੈਸ਼ਕਤੀ ਜਾਂ ਅਨਯਸ਼ਕਤੀ ਦੇ ਰੂਪ ਇਚ ਡੇਖਦੇ ਹੇਨ ਜੀਕੂਂ ਪਰਮੇਸ਼ਵਰ ਮਸੀਹ ਦੇ ਮਨਨ ਆਲੇ ਕੂਂ ਮਿਲਦਾ ਹੈ!ਪਵਿੱਤਰ ਆਤਮਾ ਦੀ ਪਹਿਚਾਨ ਦੇ…

ਪ੍ਰਸ਼ਨ

ਪਵਿੱਤਰ ਆਤਮਾ ਕੌਨ ਹੈ?

[देवनागरी]
ਉਤੱਰ

ਪਵਿੱਤਰ ਆਤਮਾ ਦੀ ਪਹਿਚਾਨ ਦੇ ਵਾਰੇ ਇਚ ਸਮੱਸਿਆ ਹੇਨ! ਕੋਛ ਲੋਗਪਵਿੱਤਰ ਆਤਮਾ ਕੂੰ ਹੇਕ ਰਹਸ ਆਤਮਕ ਸ਼ਕਤੀ ਦੇ ਰੂਪ ਇਚ ਡੇਖਦੇ ਹੇਨ! ਡੂਜੇ ਪਵਿੱਤਰ ਆਤਮਾ ਕੂੰ ਹੂੰ ਨਿਰਵੈਸ਼ਕਤੀ ਜਾਂ ਅਨਯਸ਼ਕਤੀ ਦੇ ਰੂਪ ਇਚ ਡੇਖਦੇ ਹੇਨ ਜੀਕੂਂ ਪਰਮੇਸ਼ਵਰ ਮਸੀਹ ਦੇ ਮਨਨ ਆਲੇ ਕੂਂ ਮਿਲਦਾ ਹੈ!ਪਵਿੱਤਰ ਆਤਮਾ ਦੀ ਪਹਿਚਾਨ ਦੇ ਵਾਰੇ ਐਚ ਬਾਈਬਲ ਕਿਆ ਆਖਦੀ ਹੈ? ਆਸਾਨ ਰੂਪ ਐਚ ਆਖਣਾਹ,ਬਾਈਬਲ ਘੋਸ਼ਨਾ ਕਰੇਂਦੀ ਹੈ ਕੇ ਪਵਿੱਤਰ ਆਤਮਾ ਪਰਮੇਸ਼ਵਰ ਹੈ! ਬਾਈਬਲ ਸਾਖੋਂ ਏ ਵੀ ਡਸੇਂਦੀ ਹੇ ਕਿ ਪਵਿੱਤਰ ਆਤਮਾ ਕੇ ਹੇਕ ਈਸ਼ਵਰਈਯ ਮਨੁੱਖ ਹੈ,ਹੇਕਇੰਜੀ ਮੌਜੂਦਗੀ ਜਿੰਦੇ ਇੱਚ ਗਿਆਨ, ਭਾਵਨਾਏਂ ਵਾ ਇੱਛਾ ਹੈ!

ਮੂਲ ਇਹ ਹੈ ਕਿ ਪਵਿੱਤਰ ਆਤਮਾ ਪਰਮੇਸ਼ਵਰ ਹੈ ਪਵਿੱਤਰ ਸ਼ਾਸਤਰ ਦੇ ਕਈ ਸੰਬੰਧਾਂ ਇੱਚ ਸਾਫ਼ ਰੂਪ ਵਿੱਚ ਡਿਖਾਈ ਡੇਂਦਾ ਹੈ, ਜਿਂਦੇਚ ਪ੍ਰੇਰਤੋਂ ਦੇ ਕਾਮ 5:3-4 ਵੀ ਮਜੂਦ ਹੈ! ਹੀਨ ਆਇਤ ਇੱਚ ਪਤਰਸ ਹਨਨਯਾਹ ਦਾ ਸਾਮਨਾ ਕਰੇਂਦੇ ਕਿ ਉਹ ਪਵਿੱਤਰ ਆਤਮਾ ਕੂਂ ਝੂਠ ਕਿਉਂ ਬੋਲਹੇ ਤੇ ਹੁਨਕੂ ਡਸੇਂਦਾ ਹੈ ਕਿ ਉਹ “ਮਨੁੱਖੋ ਨਾਲ ਕਾਹਨਾ ਬਲਕਿ ਪਰਮੇਸ਼ਵਰ ਕੂਂ ਝੂਠ ਬੋਲੈ ਸੀ।” ਏ ਹੇਕ ਸਾਫ ਆਦੇਸ਼ ਹੈ ਕਿ ਪਵਿੱਤਰ ਆਤਮਾ ਨਾਲ ਝੂਠ ਬੋਲਣਾਹ ਪਰਮੇਸ਼ਵਰ ਨਾਲ ਝੂਠ ਬੋਲਣਾਹ ਹੈ। ਅਸਾਂ ਏ ਵੀ ਪਤਾ ਕਰ ਸਗਦੇ ਸੇ ਕਿ ਪਵਿੱਤਰ ਆਤਮਾ ਪਰਮੇਸ਼ਵਰ ਹੈ ਕਿਉਂਕਿ ਉਨਦੇ ਵਿੱਚ ਪਰਮੇਸ਼ਵਰ ਦੇ ਗੁਣ ਹੇਨ। ਉਦਾਹਰਨ ਕਿਤੇ, ਉਨਦੀ ਸਾਰੀ ਜਗਹ ਹੋਵਣ ਕੂਂ ਭਜਨ ਸਹਿਤਾ 139:7-8, ਡੇਖ ਸਗਦੇ ਸੇ, “ਮੈਂ ਤੇਡੀ ਆਤਮਾ ਕਲੋਂ ਬਜ ਦੇ ਕਿਥਾਂਹ ਵਨਾ? ਯਾ ਤੇਡੇ ਅਗੋਹ ਕਲੋਂ ਕਿਡੇ ਬਜ ਵਨਾ? ਅਗਰ ਮੈਂ ਆਕਾਸ਼ ਉੱਤੇ ਚਡ਼ਦਾ, ਤਾਂ ਤੂੰ ਉਥਾਂ ਹਈ। ਅਗਰ ਮੈਂ ਅਪਣਾ ਬਿਛੋਂਡਾ ਪਾਤਾਲ ਇੱਚ ਵਿਛਾਵਾਂ ਤਾਂ ਉਥਾਂਹ ਵੀ ਤੂੰ ਹਈ।” ਵਲਾ 1 ਕੁਰੰਥੀਓਂ 2:10-11 ਇੱਚ ਅਸਾਂ ਪਵਿੱਤਰ ਆਤਮਾ ਦੇ ਸਾਰੇ ਕਲੋਂ ਵਡਾ ਗਿਆਨ ਵਾਨ ਹੋਵਨ ਦੇ ਗੁਨ ਡੇਖਦੇ ਹਾਂ।” ਲੇਕਿਨ ਪਰਮੇਸ਼ਵਰ ਹਨਕੂ ਅਪਨੀਹ ਆਤਮਾ ਨਾਲ ਸਾਡੇ ਉੱਤੇ ਪ੍ਰਗਟ ਕਿਤੇ ਸੀ; ਕਿਉਂਕਿ ਆਤਮਾ ਸਾਰੀ ਗਹਾਲੇਂ, ਹਾਲਾਂਕਿ ਪਰਮੇਸ਼ਵਰ ਦੀ ਮੂਲ ਗਹਾਲੇਂ ਵੀ ਪਰਖਦੇ। ਮਨੁਖੋਂ ਵਿੱਚੋਂ ਕੋਨ ਡੂਜੇ ਮਨੁੱਖ ਦੀ ਗਹਾਲੇਂ ਜਾਹੰਡ ਸਗਦੇ, ਬਸ ਮਨੁਖ ਦੀ ਆਤਮਾ ਜੋ ਉਨਦੇ ਇਚ ਹੈ? ਉਵੇਂ ਹੀ ਪਰਮੇਸ਼ਵਰ ਦੀ ਗਲਾਹ ਵੀ ਡੂਜਾ ਕੋਈ ਨੀ ਜਾਹੰਡ ਸਗਦਾ, ਬਸ ਪਰਮੇਸ਼ਵਰ ਦੀ ਆਤਮਾ ਹੀ ਜਾਹੰਡ ਦੀ ਏ।”

ਅਸਾਂ ਆ ਜਾਹੰਡ ਸਗਦੇ ਹਾਂ ਕਿ ਪਵਿੱਤਰ ਆਤਮਾ ਅਸਲ ਇੱਚ ਹੀ ਹੇਕ ਈਸ਼ਵਰੀਯ ਆਦਮੀ ਹੇ ਕਿਉਂਕਿ ਉਨਦੇ ਇੱਚ ਗਿਆਨ, ਭਾਵਨਾਏਂ ਵ ਇੱਛਾ ਹੇਨ। ਪਵਿੱਤਰ ਆਤਮਾ ਸੁਚੇਦੇਂ ਤੇ ਜਾਹੰਡ ਦੇ (1 ਕੁਰੰਥੀਓਂ 2:10) ਪਵਿੱਤਰ ਆਤਮਾ ਦੁਖੀ ਵੀ ਸ਼ਿਂਦੇ(ਇਫਸੀਓਂ 4:30)ਆਤਮਾ ਸਾਡੇ ਕਿਤੇ ਵਿਚਵਾਈ ਵੀ ਕਰੇਂਦੇ(ਰੋਮੀਓਂ 8:26-27)ਪਵਿੱਤਰ ਆਤਮਾ ਅਪਨੀ ਇੱਛਾ ਦੇ ਅਨੁਸਾਰ ਫੈਸਲੈਂ ਵੀ ਘਿਂਦੇ(1 ਕੁਰੰਥੀਓਂ 12:7-11) ਪਵਿੱਤਰ ਆਤਮਾ ਪਰਮੇਸ਼ਵਰ ਹੇ, ਤ੍ਰਹ ਦੀ ਏਕਤਾ ਦਾ ਤਰੀਜਾ “ਮਨੁਖ” ਹੇ। ਪਰਮੇਸ਼ਵਰ ਹੋਵਨ ਦੇ ਵਾਸਤੇ,ਪਵਿੱਤਰ ਆਤਮਾ ਹੇਕ ਮਦਦਗਾਰ ਤੇ ਸਲਾਹਕਾਰ ਦੇ ਰੂਪ ਇੱਚ ਸਹੀ ਕੰਮ ਕਰ ਸਗਦੇ ਜੀਵੇ ਕਿ ਯਿਸੂ ਵਚਨ ਆਖੇ ਕਿ ਉਹ ਕਰੇਸੀ(ਯਹੂੰਨਾ 14:16,26,15:26)।

[English]



[ਮੁਲਤਾਨੀ ਦੇ ਮੂਲ ਪੇਜ ਉਤੇ ਵਾਪਸ ਬਨੋ]

ਪਵਿੱਤਰ ਆਤਮਾ ਕੌਨ ਹੈ?

Similar Posts

Leave a Reply

Your email address will not be published. Required fields are marked *

This site uses Akismet to reduce spam. Learn how your comment data is processed.