ਪਾਪੀ ਦੀ ਪ੍ਰਾਰਥਨਾ ਕਿਆ ਹੇ?

ਪ੍ਰਸ਼ਨ ਪਾਪੀ ਦੀ ਪ੍ਰਾਰਥਨਾ ਕਿਆ ਹੇ? [देवनागरी] ਉਤੱਰ ਪਾਪੀ ਦੀ ਪ੍ਰਾਰਥਨਾ ਇਕ ਐਂਜੀ ਪ੍ਰਾਰਥਨਾ ਹੇ ਜੀਕੂੰ ਹੇਕ ਆਦਮੀ ਪਰਮੇਸ਼ਵਰ ਕੂੰ ਹੁਨਵਾਲੇ ਕਰੇਂਦੇ ਜੇਡ਼ੇ ਓ ਏ ਸਮਝ ਵੇਂਦੇ ਕਿ ਉਹ ਹੇਕ ਪਾਪੀ ਹੇ ਤੇ ਹੁਨਕੂੰ ਹੇਕ ਉਧਾਰ ਕਰਤਾ ਦੀ ਜਰੂਰਤ ਹੇ। ਪਾਪੀ ਦੀ ਪ੍ਰਾਰਥਨਾ ਕੂੰ ਆਖਨ ਮਾਤਰ ਨਾਲ ਏ ਖੋਦ ਇਚ ਕੋਛ ਹਾਸਿਲ ਨੀ ਕਰ ਸਗਦੀ।…

ਪ੍ਰਸ਼ਨ

ਪਾਪੀ ਦੀ ਪ੍ਰਾਰਥਨਾ ਕਿਆ ਹੇ?

[देवनागरी]
ਉਤੱਰ

ਪਾਪੀ ਦੀ ਪ੍ਰਾਰਥਨਾ ਇਕ ਐਂਜੀ ਪ੍ਰਾਰਥਨਾ ਹੇ ਜੀਕੂੰ ਹੇਕ ਆਦਮੀ ਪਰਮੇਸ਼ਵਰ ਕੂੰ ਹੁਨਵਾਲੇ ਕਰੇਂਦੇ ਜੇਡ਼ੇ ਓ ਏ ਸਮਝ ਵੇਂਦੇ ਕਿ ਉਹ ਹੇਕ ਪਾਪੀ ਹੇ ਤੇ ਹੁਨਕੂੰ ਹੇਕ ਉਧਾਰ ਕਰਤਾ ਦੀ ਜਰੂਰਤ ਹੇ। ਪਾਪੀ ਦੀ ਪ੍ਰਾਰਥਨਾ ਕੂੰ ਆਖਨ ਮਾਤਰ ਨਾਲ ਏ ਖੋਦ ਇਚ ਕੋਛ ਹਾਸਿਲ ਨੀ ਕਰ ਸਗਦੀ। ਹੇਕ ਸੱਚੇ ਪਾਪੀ ਦੀ ਪ੍ਰਾਰਥਨਾ ਹੁੰਦੇ ਅਧਰਮ ਦੇ ਵਾਰੇ ਇਚ ਤੇ ਅਪਨੇਹ ਉਧਾਰ ਦੀ ਜਰੂਰਤ ਕਿਤੇ ਹੇਕ ਆਦਮੀ ਕਿਆ ਜਾਨਦੇ, ਸਮਝਦੇ ਤੇ ਵਿਸ਼ਵਾਸ ਕਰੇਂਦੇ, ਕੂੰ ਹੀ ਬਸ ਡਸੇਂਦੀ ਹੇ।

ਪਾਪੀ ਦੀ ਪ੍ਰਾਰਥਨਾ ਦਾ ਪਹਲਾ ਪਹਲੂ ਏ ਸਮਝਨਾ ਹੈ ਕਿ ਅਸਾਂ ਸਾਰੇ ਪਾਪੀ ਹੇ ਸੇ। ਰੋਮਿਓਂ 3:10 ਏਲਾਨ ਕਰੇਂਦੀ ਹੈ ਕਿ,”ਜੀਵੇਂ ਲਿਖਾ ਹੇ, ਕੋਈ ਧਰਮੀ ਕਾਹਨੀ, ਏਕ ਵੀ ਕਾਹਨੀ।” ਬਾਇਬਲ ਏ ਸਾਫ ਕਰੇਂਦੀ ਹੇ ਕਿ ਅਸਾਂ ਸਾਰੇ ਪਾਪ ਕਿਤੇ ਸੇ। ਅਸਾਂ ਸਾਰੇ ਪਾਪੀਓਂ ਕੂੰ ਪਰਮੇਸ਼ਵਰ ਕਲੋਂ ਦਿਆ ਵਾ ਮਾਫੀ ਦੀ ਜਰੂਰਤ ਹੇ।(ਤੀਤੁਸ 3:5-7) ਅਪਨੇਹ ਪਾਪ ਦੇ ਕਾਰਨ, ਅਸਾਂ ਹਮੇਸ਼ਾਂ ਦੇ ਦੰਡ ਦੇ ਅਧਿਕਾਰੀ ਹੇ ਸੇ(ਮੱਤੀ 25:46) ਪਾਪੀ ਦੀ ਪ੍ਰਾਰਥਨਾ ਨਿਆਂ ਦੇ ਨਾਲ ਅਨੁਗ੍ਰਹਿ ਕਿਤੇ ਹੇਕ ਵਿਨਤੀ ਹੇ। ਏ ਗੁੱਸੇ ਦੀ ਜਗਹ ਉਤੇ ਦਿਆ ਦੀ ਪ੍ਰਾਰਥਨਾ ਹੇ।

ਪਾਪੀ ਦੀ ਪ੍ਰਾਰਥਨਾ ਦਾ ਡੂਜਾ ਪਹਲੂ ਏ ਜਾਨਨਾ ਹੇ ਕੇ ਪਰਮੇਸ਼ਵਰ ਸਾਡ਼ੀ ਖੋਈ ਹੁਈ ਤੇ ਪਾਪ ਨਾਲ ਭਰੀ ਹੁਈ ਸਥਿਤੀ ਦੇ ਇਲਾਜ ਕਿਤੇ ਕਿਆ ਕਿਤੇ। ਪਰਮੇਸ਼ਵਰ ਸਰੀਰ ਕੂੰ ਧਾਰਨ ਕਿਤੇ ਤੇ ਯਿਸ਼ੂ ਮਸੀਹ ਦੇ ਵਿਆਕਤੀਤਵ ਇਚ ਮਨੁਖ ਪ੍ਰਾਣੀ ਬਨ ਗਏ(ਯਹੂੰਨਾ 1:1,14) ਯਿਸ਼ੂ ਸਾਕੂੰ ਪਰਮੇਸ਼ਵਰ ਦੇ ਵਾਰੇ ਵਿਚ ਸਚ ਦੀ ਸ਼ਿਕਸ਼ਾ ਡੀਤੇ ਸੀ ਤੇ ਪੂਰੀ ਤਰਾਂ ਧਰਮੀ ਤੇ ਵਿਨਾ ਪਾਪ ਕਿਤੇ ਜੀਵਨ ਵਯਤੀਤ ਕਿਤੇਸੀ(ਯਹੂੰਨਾ 8:46,2 ਕੁਰੰਥੀਓਂ 5:21)। ਯਿਸ਼ੂ ਹੁਨ ਵੇਲੇ ਸਾਢੀ ਜਗਹ ਦੇ ਕਰੂਸ ਦੇ ਉਤੇ, ਹੁਨ ਸਜਾ ਕੂੰ ਉਠਾਤੇ ਹੁਵੇ ਮਰ ਗੇ ਜਿਨਦੇ ਅਸਾਂ ਭਾਗੀਦਾਰ ਹਾਸੇ (ਰੋਮੀਓਂ 5:8) ਪਾਪ, ਮ੍ਰਿਤਊ ਵਾ ਨਰਕ ਦੇ ਉਤੇ ਜੀਤ ਕੂੰ ਸਾਬਿਤ ਕਰੇਂਦੇ ਹੁਵੇ ਯਿਸ਼ੂ ਮਰੇ ਹੁਵੇ ਵਿੱਚੋਂ ਜੀ ਉਠੇ। ਹਿਨ ਸਾਂਗੂ,ਅਸਾਂ ਅਪਨੇ ਸਾਰੇ ਪਾਪੋਂ ਦੀ ਮਾਫੀ ਤੇ ਸਵਰਗ ਇਚ ਹੇਕ ਹਮੇਸ਼ਾਂ ਦਾ ਸਥਾਨ ਦੀ ਪ੍ਰਤਿਗਿਆ ਕੂੰ ਹਾਸਿਲ ਕਰ ਸਗਦੇ – ਅਗਰ ਅਸਾਂ ਅਪਨਾ ਵਿਸ਼ਵਾਸ ਯਿਸ਼ੂ ਮਸੀਹ ਇਚ ਰਖੇਂਦੇਸੇ। ਸਾਕੂੰ ਇੰਦੇ ਵਾਸਤੇ ਬਸ ਏ ਕਰਨਾ ਹੈ ਕਿ ਅਸਾਂ ਏ ਵਿਸ਼ਵਾਸ ਕਰੂੰ ਕਿ ਓਹ ਸਾਢੀ ਜਗਹ ਦੇ ਉਤੇ ਮਰਗੇ ਤੇ ਮੁਰਦੋਂ ਵਿੱਚੋਂ ਜੀ ਉਠੇ(ਰੋਮੀਓਂ 10:1-10) ਅਸਾਂ ਬਸ ਅਨੁਗ੍ਰਹਿ ਨਾਲ, ਬਸ ਵਿਸ਼ਵਾਸ ਦੇ ਨਾਲ, ਬਸ ਯਿਸ਼ੂ ਮਸੀਹ ਇਚ ਹੀ ਉਧਾਰ ਕੂੰ ਪਾ ਸਗਦੇ ਸੇ। ਇਫਸੀਓਂ 2:8 ਏਲਾਨ ਕਰੇਂਦੀ ਹੇ”ਕਿਉਂਕਿ ਵਿਸ਼ਵਾਸ ਦੇ ਨਾਲ ਅਨੁਗ੍ਰਹਿ ਹੀ ਨਾਲ ਤੁਵਾਡਾ ਉਧਾਰ ਸਿਆ ਹੇ-ਤੇ ਏ ਤੁਵਾਡੇ ਕਲੋਂ ਕਾਹਨੀ, ਬਲਕਿ ਪਰਮੇਸ਼ਵਰ ਦਾ ਦਾਨ ਹੇ।

ਪਾਪੀ ਦੀ ਪ੍ਰਾਰਥਨਾ ਕੂੰ ਕਰਨਾ ਪਰਮੇਸ਼ਵਰ ਨਾਲ ਏ ਏਲਾਨ ਕਰਨ ਦਾ ਹੇਕ ਅਸਾਨ ਤਰੀਕਾ ਹੇ ਕਿ ਤੁਵਾਡੇ ਉਧਾਰ ਦੇ ਵਾਸਤੇ ਯਿਸ਼ੂ ਮਸੀਹ ਦੇ ਉੱਤੇ ਨਿਰਭਰ ਹੇਨ। ਇਥਾਂਹ ਇੰਝਾਂ ਕੋਈ”ਚਮਤਕਾਰਿਕ” ਸ਼ਬਦ ਕਾਹਨੀ ਜਿਨਦਾ ਪਰਿਣਾਮ ਉਧਾਰ ਹੇ। ਬਸ ਯਿਸ਼ੂ ਦੀ ਮ੍ਰਿਤਿਊ ਵਾ ਜੀ ਉਠਨ ਇਚ ਵਿਸ਼ਵਾਸ ਹੀ ਹੇ ਜੋ ਸਾਕੂ ਉਧਾਰ ਦੇ ਸਗਦੇ। ਅਗਰ ਤੁਸਾਂ ਏ ਸਮਝਦੇ ਵੇ ਕਿ ਤੁਸਾਂ ਪਾਪੀ ਹੇਵੇ ਤਾਂ ਤੁਵਾਕੂੰ ਯਿਸ਼ੂ ਮਸੀਹ ਕਲੋਂ ਉਧਾਰ ਦੀ ਜਰੂਰਤ ਹੇ, ਤਾਂ ਇਥਾਂਹ ਕਲੇ ਹੇਕ ਪਾਪੀ ਦੇ ਪ੍ਰਾਰਥਨਾ ਡੀਤੀ ਗਈ ਹੇ ਜੀਕੂੰ ਤੁਸਾਂ ਪਰਮੇਸ਼ਵਰ ਨਾਲ ਕਰ ਸਗਦੇ ਵੇ:”ਹੇ,ਪਰਮੇਸ਼ਵਰ, ਮੈਂ ਜਾਨਦਾ ਹਾਂ ਕਿ ਮੈਂ ਹੇਕ ਪਾਪੀ ਹਾਂ। ਮੈਂ ਜਾਨਦਾ ਹਾਂ ਕਿ ਮੈਂ ਮੇਂਡੇ ਪਾਪੋਂ ਦੇ ਪਰਿਣਾਮੋਂ ਦਾ ਅਧਿਕਾਰੀ ਹਾਂ। ਲੇਕਿਨ ਵਲਾਵੀ, ਮੈਂ ਯਿਸ਼ੂ ਮਸੀਹ ਇਚ ਹੇਕ ਉਧਾਰ ਕਰਤਾ ਦੇ ਰੂਪ ਇਚ ਭਰੋਸਾ ਕਰੇਂਦਾ ਪੀਆਂ। ਮੈਂ ਵਿਸ਼ਵਾਸ ਕਰੇਂਦਾ ਕਿ ਉਨਦੀ ਮ੍ਰਿਤਿਊ ਤੇ ਜੀ ਉਠਨ ਨਾਲ ਮੇਂਡੇ ਕਿਤੇ ਮਾਫੀ ਦਾ ਇੰਤਜਾਮ ਕਰ ਡੀਤੇ ਸੀ। ਮੈਂ ਯਿਸ਼ੂ, ਤੇ ਬਸਇਚ ਹੀ ਹੁੰਦੇ ਵਿਅਕਤੀਗਤ ਪ੍ਰਭੂ ਤੇ ਉਧਾਰ ਕਰਤਾ ਦੇ ਰੂਪ ਇਚ ਮੰਦੇ ਹੁਏ ਭਰੋਸਾ ਕਰੇਂਦਾ ਹਾਂ। ਹੇ ਪ੍ਰਭੂ, ਮੇਂਡਾ ਉਦਾਰ ਕਰਨ ਤੇ ਮੈਕੂੰ ਮਾਫ ਕਰਨ ਵਾਸਤੇ ਤੇਡਾ ਧੰਨਵਾਦ! ਆਮੀਨ!

ਕਿਉਂਕਿ ਜੋ ਕੋਛ ਤੁਸਾਂ ਹਿਥਾਂ ਪਡ਼ੇ ਵੇ ਕਿਯਾ ਹੁੰਦੇ ਕਾਰਨ ਤੁਸਾਂ ਮਸੀਹ ਦੇ ਪੀਛੂ ਚਲਨ ਦਾ ਫੇਂਸਲਾ ਗੀਧਾ ਹੇ? ਅਗਰ ਇਂਝਾ ਹੇ ਤਾਂ ਦਿਆ ਕਰ ਦੇ ਤਲੇ ਡੀਤੇ ਹੁਵੇ “ਮਯ ਅਜ ਯਿਸ਼ੂ ਕੂੰ ਮਨ ਗੀਧੇ ਮੀ” ਆਲੇ ਬਟਨ ਕੂੰ ਦਬਾਓ।

[English]



[ਮੁਲਤਾਨੀ ਦੇ ਮੂਲ ਪੇਜ ਉਤੇ ਵਾਪਸ ਬਨੋ]

ਪਾਪੀ ਦੀ ਪ੍ਰਾਰਥਨਾ ਕਿਆ ਹੇ?

Similar Posts

Leave a Reply

Your email address will not be published. Required fields are marked *

This site uses Akismet to reduce spam. Learn how your comment data is processed.